Sports
105m. लंबा छक्का, चार चौके और एक सिक्स, हेड ने जोफ्रा के एक ओवर में ठोके 23 रन

Travis Head Fifty: ਆਈਪੀਐਲ 2025 ਦੇ ਦੂਜੇ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੇ ਰਾਜਸਥਾਨ ਰਾਇਲਜ਼ ਖ਼ਿਲਾਫ਼ ਪਾਵਰਪਲੇ ਵਿੱਚ 94 ਦੌੜਾਂ ਬਣਾਈਆਂ। ਟ੍ਰੈਵਿਸ ਹੈੱਡ ਨੇ 31 ਗੇਂਦਾਂ ‘ਤੇ 67 ਦੌੜਾਂ ਦੀ ਪਾਰੀ ਖੇਡੀ।