Sports
ਭਾਰਤ 'ਚ ਹੋਣ ਜਾ ਰਿਹਾ ਹੈ ਵਿਸ਼ਵ ਕੱਪ 2025, BCCI ਨੇ ਸਥਾਨ ਦਾ ਐਲਾਨ

ਵਿਸ਼ਵ ਕੱਪ ਇੱਕ ਵਾਰ ਫਿਰ ਭਾਰਤ ਵਿੱਚ ਹੋਣ ਜਾ ਰਿਹਾ ਹੈ। ਭਾਰਤ 2025 ਵਿੱਚ ਮਹਿਲਾ ਵਿਸ਼ਵ ਕੱਪ ਦੇ ਆਯੋਜਨ ਲਈ ਤਿਆਰ ਹੈ। ਪਹਿਲਾ ਮੈਚ ਵਿਸ਼ਾਖਾਪਟਨਮ ਵਿੱਚ ਖੇਡਿਆ ਜਾਵੇਗਾ। ਪਾਕਿਸਤਾਨ BCCI ਲਈ ਤਣਾਅ ਬਣ ਸਕਦਾ ਹੈ।