Entertainment
ਧਨਸ਼੍ਰੀ ਨਾਲ ਵਿਆਹ ਚਹਿਲ ਨੂੰ ਪਿਆ ਮਹਿੰਗਾ, ਵੱਖ ਹੋਣ ਤੋਂ ਬਾਅਦ ਹਰ ਦਿਨ ਦੇ ਦੇਣੇ ਪੇਣਗੇ ਇੰਨੇ ਹਜ਼ਾਰ ਰੁਪਏ?

01

ਭਾਰਤੀ ਸਪਿਨਰ ਯੁਜਵੇਂਦਰ ਚਾਹਲ ਦਾ ਵਿਆਹ ਆਖਿਰਕਾਰ ਟੁੱਟ ਗਿਆ। ਪਿਛਲੇ ਕਈ ਮਹੀਨਿਆਂ ਤੋਂ ਧਨਸ਼੍ਰੀ ਵਰਮਾ ਨਾਲ ਉਨ੍ਹਾਂ ਦੇ ਵੱਖ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ। 20 ਮਾਰਚ ਨੂੰ ਉਨ੍ਹਾਂ ਦੇ ਤਲਾਕ ਦੀ ਖਬਰ ਸਾਹਮਣੇ ਆਈ ਸੀ, ਜਾਣਕਾਰੀ ਮੁਤਾਬਕ ਚਹਿਲ ਨੇ ਤਲਾਕ ਦੇ ਬਦਲੇ ਧਨਸ਼੍ਰੀ ਨੂੰ 4.75 ਕਰੋੜ ਰੁਪਏ ਦਿੱਤੇ ਹਨ। dhanashree Instagram