Punjab
50 ਸਾਲ ਸਰਪੰਚ ਰਿਹਾ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦਾ ਪਰਿਵਾਰ

ਪੰਚਾਇਤੀ ਚੋਣਾਂ ਨੂੰ ਲੈ ਕੇ ਮਸ਼ਹੂਰ ਅਦਾਕਾਰ ਗੁੱਗੂ ਗਿੱਲ ਦੇ ਪਿੰਡ ਦੇ ਲੋਕਾਂ ਨਾਲ ਖਾਸ ਗੱਲਬਾਤ…50 ਸਾਲ ਇਸ ਪਿੰਡ ਦਾ ਸਰਪੰਚ ਰਿਹਾ ਅਦਾਕਾਰ ਗੁੱਗੂ ਗਿੱਲ ਦਾ ਪਰਿਵਾਰ, ਪਿਤਾ, ਪਤਨੀ, ਭਰਾ ਤੇ ਪੁੱਤ ਵੀ ਕਰ ਚੁੱਕੇ ਨੇ ਪਿੰਡ ਦੀ ਸੇਵਾ, ਦੇਖੋ ਇਸ ਵਾਰ ਗੁੱਗੂ ਗਿੱਲ ਕਿਸ ਨੂੰ ਦੇ ਰਹੇ ਨੇ ਮੌਕਾ?