International
Attari-Wagah Border Closed ,SPES ਵੀਜ਼ੇ ਵਾਲੇ ਪਾਕਿਸਤਾਨੀ 48 ਘੰਟੇ ‘ਚ ਭਾਰਤ ਛੱਡਣ| Pahalgam Terrorist News

ਪੀਐੱਮ ਮੋਦੀ ਦੀ ਅਗਵਾਈ ‘ਚ ਹੋਈ CCS ਦੀ ਬੈਠਕ ‘ਚ ਵੱਡੇ ਫੈਸਲੇ। ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਵੱਡਾ ਐਕਸ਼ਨ। ਅਟਾਰੀ-ਵਾਹਘਾ ਬਾਰਡਰ ਬੰਦ- MEA ਸਿੰਧੂ ਜਲ ਸਮਝੌਤਾ ਰੋਕਿਆ- MEA SPES ਤਹਿਤ ਪਹਿਲਾਂ ਦਿੱਤੇ ਵੀਜ਼ੇ ਵੀ ਰੱਦ। SPES ਵੀਜ਼ੇ ਵਾਲੇ ਪਾਕਿਸਤਾਨੀ 48 ਘੰਟੇ ‘ਚ ਭਾਰਤ ਛੱਡਣ। ਪਾਕਿਸਤਾਨੀ ਹਾਈਕਮਿਸ਼ਨ ਦੇ ਰੱਖਿਆ, ਮਿਲਟਰੀ, ਨੇਵੀ ਤੇ ਏਅਰ ਸਲਾਹਕਾਰ ਭਾਰਤ ਛੱਡਣ। ਇੱਕ…