International
ਲਸ਼ਕਰ-ਏ-ਤਈਬਾ ਦਾ ਅੱਤਵਾਦੀ ਅਬੂ ਕਤਾਲ ਮਾਰਿਆ ਗਿਆ

ਪਾਕਿਸਤਾਨ ‘ਚ NIA ਦਾ MOST WANTED ਅੱਤਵਾਦੀ ਢੇਰ। ਲਸ਼ਕਰ-ਏ-ਤਈਬਾ ਦਾ ਅੱਤਵਾਦੀ ਅਬੂ ਕਤਾਲ ਮਾਰਿਆ ਗਿਆ। ਅਣਪਛਾਤੇ ਹਮਲਾਵਰਾਂ ਨੇ ਅਬੂ ਕਤਾਲ ਨੂੰ ਮਾਰਿਆ। ਦਹਿਸ਼ਤਗਰਦ ਹਾਫਿਜ਼ ਸਈਦ ਦਾ ਕਰੀਬੀ ਸੀ ਅਬੂ ਕਤਾਲ। ਕਸ਼ਮੀਰ ‘ਚ ਕਈ ਅੱਤਵਾਦੀ ਹਮਲਿਆਂ ‘ਚ ਸੀ ਸ਼ਾਮਲ। ਕਸ਼ਮੀਰ ਦੇ ਰਿਆਸੀ ‘ਚ ਸ਼ਰਧਾਲੂਆਂ ਦੀ ਬੱਸ ‘ਤੇ ਹੋਏ ਹਮਲੇ ‘ਚ ਵੀ ਸੀ ਸ਼ਾਮਲ। 9 ਜੂਨ ਨੂੰ ਸ਼ਰਧਾਲੂਆਂ ਦੀ ਬੱਸ ‘ਤੇ…