International
Raghav Chadha ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ

US ਦੇ Harvard(ਹਾਰਵਰਡ) ਕੈਨੇਡੀ ਸਕੂਲ ਦੇ ਗਲੋਬਲ ਲੀਡਰਸ਼ਿਪ ਪ੍ਰੋਗਰਾਮ ‘ਚ ਸ਼ਾਮਲ ਹੋਏ ਰਾਘਵ ਚੱਢਾ। ਰਾਘਵ ਚੱਢਾ ਨੂੰ ‘ਯੰਗ ਗਲੋਬਲ ਲੀਡਰ’ ਚੁਣਿਆ ਗਿਆ। Harvard ਦਾ ਤਜਰਬਾ ਪਰਿਵਰਤਨਸ਼ੀਲ ਰਿਹਾ- ਰਾਘਵ ਚੱਢਾ। ‘ਇੱਥੇ ਬਿਤਾਏ ਸਮੇਂ ਨੇ ਨਵੇਂ ਗਲੋਬਲ ਦ੍ਰਿਸ਼ਟੀਕੋਣ ਹਾਸਲ ਕਰਨ ‘ਚ ਮਦਦ ਕੀਤੀ’। ‘ਜਨਤਕ ਸੇਵਾ ਪ੍ਰਤੀ ਮੇਰੀ ਵਚਨਬੱਧਤਾ ਨੂੰ ਵੀ ਮਜ਼ਬੂਤ ਕੀਤਾ’। ‘ਗਿਆਨ ਤੇ ਨਵ…