Health Tips
ਦੁੱਧ ‘ਚ ਮਿਲਾ ਕੇ ਖਾਓ ਇਹ ਚੀਜ਼ਾਂ… ਸਰੀਰ ਨੂੰ ਮਿਲੇਗੀ ਦੁੱਗਣੀ ਤਾਕਤ, ਬੀਮਾਰੀਆਂ ਰਹਿਣਗੀਆਂ ਕੋਸਾਂ ਦੂਰ! – News18 ਪੰਜਾਬੀ

04

ਮਖਾਣਾ ਇੱਕ ਸੁਪਰ ਫੂਡ ਹੈ। ਇਸ ਵਿੱਚ ਆਇਰਨ, ਕਾਰਬੋਹਾਈਡਰੇਟ, ਫਾਸਫੋਰਸ, ਮੈਗਨੀਸ਼ੀਅਮ, ਮੈਂਗਨੀਜ਼, ਪੋਟਾਸ਼ੀਅਮ, ਐਂਟੀਆਕਸੀਡੈਂਟ ਅਤੇ ਕੈਲਸ਼ੀਅਮ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ। ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।