International
Russia Ukrane War| ਰੂਸ ਖਿਲਾਫ਼ ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ | Trump zelensky |UK Pm Starmer

ਰੂਸ ਦੇ ਖਿਲਾਫ਼ ਜ਼ੇਲੇਂਸਕੀ ਨੂੰ ਬ੍ਰਿਟੇਨ ਦਾ ਸਮਰਥਨ। ਟਰੰਪ ਨਾਲ ਬਹਿਸ ਤੋਂ ਬਾਅਦ ਬ੍ਰਿਟੇਨ ਦੇ PM ਨੂੰ ਮਿਲੇ ਜ਼ੇਲੇਂਸਕੀ। ਲੰਡਨ ‘ਚ PM ਕੀਰ ਸਟਾਰਮਰ ਨਾਲ ਕੀਤੀ ਮੁਲਾਕਾਤ। ਬ੍ਰਿਟੇਨ ਨੇ ਯੂਕਰੇਨ ਨੂੰ ਸਮਰਥਨ ਜਾਰੀ ਰੱਖਣ ਦਾ ਕੀਤਾ ਐਲਾਨ। ਬ੍ਰਿਟੇਨ ਹਮੇਸ਼ਾ ਯੂਕਰੇਨ ਨਾਲ ਖੜ੍ਹਾ ਰਹੇਗਾ- ਸਟਾਰਮਰ Find Latest News, Top Headlines And breaking news only on Ne…