Business
ਧਿਆਨ ਨਾਲ ਭਰੋ ਬੈਂਕ ਦਾ ਚੈੱਕ, ਇਨ੍ਹਾਂ 6 ‘ਚੋਂ ਇਕ ਗਲਤੀ ਵੀ ਪੈ ਸਕਦੀ ਹੈ ਤੁਹਾਡੇ ‘ਤੇ ਭਾਰੀ

02

ਚੈੱਕ ‘ਤੇ ਰਕਮ ਲਿਖਣ ਤੋਂ ਬਾਅਦ, ਇਸ ਦੇ ਅੰਤ ਵਿਚ ‘Only’ ਲਿਖਣਾ ਬਹੁਤ ਜ਼ਰੂਰੀ ਹੈ। ਉਦਾਹਰਨ ਲਈ, ਜੇਕਰ ਤੁਸੀਂ ‘Five lakhs’ ਰਕਮ ਲਿਖੀ ਹੈ, ਤਾਂ ਇਹ ‘Five lakhs only’ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ, ਅੰਕਾਂ ਵਿੱਚ ਲਿਖੀ ਰਕਮ ਦੇ ਅੰਤ ਵਿੱਚ, ਇੱਕ ਤਿਰਛੀ ਡੈਸ਼ (/), ਜਿਵੇਂ ਕਿ 500000/ ਲਗਾਉਣਾ ਯਕੀਨੀ ਬਣਾਓ। ਅਜਿਹਾ ਕਰਨ ਨਾਲ ਚੈੱਕ ਫਰਾਡ ਦੀ ਸੰਭਾਵਨਾ ਨੂੰ ਰੋਕਿਆ ਜਾ ਸਕਦਾ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਕੋਈ ਵਿਅਕਤੀ ਰਕਮ ਦੀ ਹੇਰਾਫੇਰੀ ਕਰ ਸਕਦਾ ਹੈ।