Sports
ਤਲਾਕ ਤੋਂ ਬਾਅਦ ਇੰਝ ਹੋਲੀ ਖੇਡਦੀ ਨਜ਼ਰ ਆਈ ਮਹੁੰਮਦ ਸ਼ਮੀ ਦੀ X Wife, ਤਸਵੀਰਾਂ ਦੇਖ ਕੇ ਫੈਨਜ਼ ਹੋਰਾਨ

06

ਮੁਹੰਮਦ ਸ਼ਮੀ ਨੂੰ ਵਿਆਹ ਤੋਂ ਬਾਅਦ ਵੱਖ ਹੋਣ ਦਾ ਫੈਸਲਾ ਲੈ ਕੇ ਕਈ ਵਾਰ ਕੋਰਟ ਜਾਣਾ ਪਿਆ। 2019 ਵਿਸ਼ਵ ਕੱਪ ਤੋਂ ਬਾਅਦ, ਉਸ ਨੂੰ ਭਾਰਤ ਵਾਪਸ ਆਉਂਦੇ ਹੀ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ। ਆਖਿਰਕਾਰ ਅਦਾਲਤ ‘ਚ ਮਾਮਲਾ ਸੁਲਝਾਉਣ ਤੋਂ ਬਾਅਦ ਹਸੀਨ ਜਹਾਂ ਆਪਣੀ ਬੇਟੀ ਨਾਲ ਵੱਖ ਰਹਿਣ ਲੱਗ ਪਈ।