International
Canada New PM | ਹੁਣ ਇਹ ਬਨਣਗੇ ਕੈਨੇਡਾ ਦੇ PM, ਪੰਜਾਬੀਆਂ ‘ਤੇ ਕੀ ਹੋਵੇਗਾ ਅਸਰ ? | Mark Carney |Trudeau

ਕੱਲ੍ਹ ਕੈਨੇਡਾ ਦੇ ਨਵੇਂ PM ਵਜੋਂ ਸਹੁੰ ਚੁੱਕਣਗੇ ਮਾਰਕ ਕਾਰਨੀ। ਕੈਨੇਡਾ ਦੇ 24ਵੇਂ ਪ੍ਰਧਾਨਮੰਤਰੀ ਬਣਨਗੇ ਮਾਰਕ ਕਾਰਨੀ। ਸੱਤਾਧਾਰੀ ਲਿਬਰਲ ਪਾਰਟੀ ਨੇ ਮਾਰਕ ਕਾਰਨੀ ਨੂੰ ਚੁਣਿਆ ਨੇਤਾ। 2008 ਤੋਂ 2013 ਤੱਕ ਬੈਂਕ ਆਫ਼ ਕੈਨੇਡਾ ਦੇ ਗਵਰਨਰ ਰਹੇ ਨੇ ਕਾਰਨੀ। ਇਸੇ ਸਾਲ ਦੇ ਸ਼ੁਰੂਆਤ ‘ਚ ਜਸਟਿਨ ਟਰੂਡੋ ਨੇ ਦਿੱਤਾ ਸੀ ਅਸਤੀਫ਼ਾ। Find Latest News, Top Headlines And br…