International
Breaking| ਯਾਤਰੀਆਂ ਨਾਲ ਭਰੀ ਟ੍ਰੇਨ ਕਰ ਲਈ ਹਾਈਜੈਕ, ਮਾਰ ਦਿੱਤੇ ਫੌਜ ਦੇ ਕਈ ਜਵਾਨ!| Pakistan Train Hijack |N18G

ਪਾਕਿਸਤਾਨ ‘ਚ ਹਾਲੇ ਵੀ ਹਾਈਜੈਕਰਸ ਦੇ ਕਬਜ਼ੇ ‘ਚ ਯਾਤਰੀਆਂ ਨਾਲ ਭਰੀ ਟ੍ਰੇਨ। BLA(ਬਲੋਚ ਲਿਬਰੇਸ਼ਨ ਆਰਮੀ) ਦਾ 30 ਪਾਕਿਸਤਾਨੀ ਜਵਾਨਾਂ ਨੂੰ ਮਾਰਨ ਦਾ ਦਾਅਵਾ। BLA ਨੇ 214 ਲੋਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਦਾਅਵਾ। ਬੰਧਕਾਂ ‘ਚ ਪਾਕਿਸਤਾਨੀ ਫੌਜ ਦੇ ਜਵਾਨ ਤੇ ISI ਅਧਿਕਾਰੀ। BLA ਦੀ ਪਾਕਿਸਤਾਨ ਸਰਕਾਰ ਨੂੰ ਚੇਤਾਵਨੀ। ਪਾਕਿਸਤਾਨ ਸਰਕਾਰ ਤੋਂ BLA ਲੜਾਕਿਆਂ ਨੂੰ ਛੱਡਣ ਦ…