Punjab

Decorate your home this Diwali with handicrafts from artisans help with decorations hdb – News18 ਪੰਜਾਬੀ

ਦਿਵਾਲੀ ਦਾ ਪਵਿੱਤਰ ਤਿਉਹਾਰ ਆ ਰਿਹਾ ਹੈ ਜਿਵੇਂ-ਜਿਵੇਂ ਦੀਵਾਲੀ ਦਾ ਦਿਨ ਨਜ਼ਦੀਕ ਆ ਰਿਹਾ ਹੈ ਬਾਜ਼ਾਰਾਂ ’ਚ ਰੌਣਕਾਂ ਲੱਗੀਆਂ ਹੋਈਆਂ ਹਨ ਹਰ ਇੱਕ ਦੁਕਾਨਦਾਰ ਵੱਲੋਂ ਡੈਕੋਰੇਸ਼ਨ ਦਾ ਸਮਾਨ ਵੇਚਣ ਵਾਸਤੇ ਰੱਖਿਆ ਗਿਆ ਹੈ ਪਰ ਇੱਕ ਵਣਜਾਰਾ ਪਰਿਵਾਰ ਦੇ ਸਾਰੇ ਮੈਂਬਰ ਹੀ ਰਾਜਪੁਰਾ ਦੇ ਫਹਾਰਾ ਚੌਕ ’ਤੇ ਸੜਕ ਕਿਨਾਰੇ ਡੈਕੋਰੇਸ਼ਨ ਦਾ ਸਮਾਨ ਤਿਆਰ ਕਰਦੇ ਹਨ ਉਹ ਵੀ ਆਪਣੇ ਹੱਥਾਂ ਦੇ ਨਾਲ ਇਹਨਾਂ ਦਾ ਸਾਰਾ ਪਰਿਵਾਰ ਹੀ ਇਸ ਕੰਮ ਵਿੱਚ ਪੁਸ਼ਤਾਂ ਤੋਂ ਲੱਗਿਆ ਹੋਇਆ ਹੈ ਕਈ ਪੁਸਤਾਂ ਇਹਨਾਂ ਦੀਆਂ ਖ਼ਤਮ ਹੋ ਗਈਆਂ ਹਨ ਪਰ ਇਹ ਪਰਿਵਾਰ ਰੋਜ਼ੀ ਰੋਟੀ ਕਮਾਉਣ ਦੇ ਲਈ ਸੜਕ ਕਿਨਾਰੇ ਹੀ ਡੈਕੋਰੇਸ਼ਨ ਦਾ ਸਮਾਨ ਤਿਆਰ ਕਰਕੇ ਵੇਚਦੇ ਹਨ ।

ਇਸ਼ਤਿਹਾਰਬਾਜ਼ੀ

ਇਹ ਵੀ ਪੜ੍ਹੋ:
SGPC ਦੇ ਪ੍ਰਧਾਨ ਦੀ ਚੋਣ ਬਣੀ ਦਿਲਚਸਪ… ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਫਸਿਆ ਪੇਚ

ਸੜਕ ’ਤੇ ਸਮਾਨ ਵੇਚ ਰਹੇ ਵਣਜਾਰਨ ਔਰਤਾਂ ਨੇ ਦੱਸਿਆ ਕੀ ਅਗਰ ਸਰਕਾਰ ਉਨ੍ਹਾਂ ਦੀ ਮਦਦ ਕਰੇ ਤਾਂ ਉਹ ਹੋਰ ਵੀ ਵਧੀਆ ਡੈਕੋਰੇਸ਼ਨ ਦਾ ਸਮਾਨ ਤਿਆਰ ਕਰਕੇ ਦੇ ਸਕਦੇ ਹਨ। ਹਾਲਾਤ ਇਹ ਹਨ ਕਿ ਚਾਰ ਪੰਜ ਦੁਕਾਨਾਂ ਲਗਾ ਕੇ ਸੜਕ ਕਿਨਾਰੇ ਬੈਠੇ ਹਨ ਅਤੇ ਉੱਥੇ ਹੀ ਰੋਟੀ ਪਕਾਉਂਦੇ ਹਨ।  ਸੜਕ ਕਿਨਾਰੇ ਹੀ ਸੋ ਜਾਂਦੇ ਹਨ ਇਹਨਾਂ ਦਾ ਕੋਈ ਕਾਰੋਬਾਰ ਨਹੀਂ ਹੁੰਦਾ ਹੈ।

ਇਸ਼ਤਿਹਾਰਬਾਜ਼ੀ
ਨਾਰੀਅਲ ਦੇ 10 ਚਮਤਕਾਰੀ ਫਾਇਦੇ, ਬੀਮਾਰੀਆਂ ਨੂੰ ਵੀ ਕਰਦਾ ਹੈ ਦੂਰ


ਨਾਰੀਅਲ ਦੇ 10 ਚਮਤਕਾਰੀ ਫਾਇਦੇ, ਬੀਮਾਰੀਆਂ ਨੂੰ ਵੀ ਕਰਦਾ ਹੈ ਦੂਰ

ਬਜ਼ੁਰਗ ਔਰਤ ਨੇ ਦੱਸਿਆ ਉਨ੍ਹਾਂ ਦੇ ਇਹ ਖਾਨਦਾਨੀ ਕੰਮ ਹੈ ਉਹ ਸੜਕ ਕਿਨਾਰੇ ਬੈਠੇ ਹਨ, ਉਥੇ ਹੀ ਸਜਾਵਟ ਦਾ ਸਮਾਨ ਤਿਆਰ ਕਰਕੇ ਵੇਚਦੇ ਹਨ। ਇਸ ਕੰਮਕਾਜ ਦੇ ਨਾਲ ਹੀ ਉਨ੍ਹਾਂ ਦੇ ਗੁਜਾਰੇ ਚੱਲਦਾ ਹੈ। ਅਗਰ ਸਰਕਾਰ ਸਾਡੀ ਮਦਦ ਕਰੇ ਤਾਂ ਅਸੀਂ ਹੋਰ ਵੀ ਵਧੀਆ ਡੈਕੋਰੇਸ਼ਨ ਦਾ ਸਮਾਨ ਬਣਾ ਸਕਦੇ ਹਾਂ।

👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ   



https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ   
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ   
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ   



https://shorturl.at/npzE4 ਕਲਿੱਕ ਕਰੋ।

ਇਸ਼ਤਿਹਾਰਬਾਜ਼ੀ
  • First Published :

Source link

Related Articles

Leave a Reply

Your email address will not be published. Required fields are marked *

Back to top button