Sports
Champions Trophy| ਅੱਜ ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਾਲੇ ਮਹਾਮੁਕਾਬਲਾ | Rohit Sharma | Virat Kohli

Champions Trophy ਤੋਂ ਇੱਕ ਕਦਮ ਦੂਰ ਟੀਮ ਇੰਡੀਆ। ਅੱਜ ਟੀਮ ਇੰਡੀਆ ਤੇ ਨਿਊਜ਼ੀਲੈਂਡ ਵਿਚਾਲੇ ਮਹਾਮੁਕਾਬਲਾ। ਦੁਬਈ ‘ਚ ਖੇਡਿਆ ਜਾਵੇਗਾ ਫਾਈਨਲ ਮੈਚ। ਟੀਮ ਇੰਡੀਆ ਤੀਜੀ ਵਾਰ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ‘ਚ ਪਹੁੰਚੀ। 2013 ਦੀ ਚੈਂਪੀਅਨਜ਼ ਟਰਾਫ਼ੀ ਚ ਭਾਰਤ ਨੂੰ ਮਿਲੀ ਸੀ ਜਿੱਤ। 2017 ‘ਚ ਪਾਕਿਸਤਾਨ ਤੋਂ ਮਿਲੀ ਸੀ ਹਾਰ Find Latest News, Top Headlines And breakin…