International
Bangladesh News: 8 ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਭੜਕਿਆ ਲੋਕਾਂ ਦਾ ਗੁੱਸਾ

Bangladesh News: ਬੰਗਲਾਦੇਸ਼ ਵਿੱਚ ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਢਾਕਾ, ਰਾਜਸ਼ਾਹੀ ਅਤੇ ਕੁਸ਼ਟੀਆ ਵਿੱਚ ਵਿਦਿਆਰਥੀਆਂ ਨੇ ਸਖ਼ਤ ਕਾਰਵਾਈ ਅਤੇ ਸਖ਼ਤ ਸਜ਼ਾ ਦੀ ਮੰਗ ਕੀਤੀ।