International
Donald Trump ਦਾ ਵੱਡਾ ਦਾਅਵਾ, ਭਾਰਤ ਟੈਰਿਫ਼ ਘਟਾਉਣ ਨੂੰ ਹੋਇਆ ਰਾਜ਼ੀ | Tariff War | News18

ਟੈਰਿਫ਼ ਨੂੰ ਲੈ ਕੇ ਛਿੜੀ ਜੰਗ ਵਿਚਾਲੇ ਅਮਰੀਕੀ ਰਾਸ਼ਟਰਪਤੀ ਟਰੰਪ ਦਾ ਵੱਡਾ ਦਾਅਵਾ। ਭਾਰਤ ਟੈਰਿਫ਼ ਘਟਾਉਣ ਨੂੰ ਰਾਜ਼ੀ ਹੋਇਆ। ਕਿਉਂਕਿ ਕੋਈ ਤਾਂ ਉਨ੍ਹਾਂ ਦੇ ਕੀਤੇ ਦੀ ਪੋਲ ਖੋਲ੍ਹ ਰਿਹਾ ਹੈ। ਭਾਰਤ ਸਾਡੇ ‘ਤੇ 100 ਫੀਸਦ ਤੋਂ ਵੱਧ ਟੈਰਿਫ਼ ਲਗਾਉਂਦਾ ਹੈ। ਭਾਰੀ ਟੈਰਿਫ਼ ਕਾਰਨ ਤੁਸੀਂ ਭਾਰਤ ‘ਚ ਕੁਝ ਵੀ ਨਹੀਂ ਵੇਚ ਸਕਦੇ। Find Latest News, Top Headlines And breaki…