International
Canada Police| ਕੈਨੇਡਾ ’ਚ ਗ੍ਰਿਫਤਾਰ ਹੋਏ 5 ਭਾਰਤੀ, ਦੇਖੋ ਕੀ ਹੈ ਮਾਮਲਾ | LCBO | Liquor theft

ਕੈਨੇਡਾ ਪੁਲਿਸ ਨੇ ਵੱਡੇ ਸ਼ਰਾਬ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼। ਭਾਰਤੀ ਮੂਲ ਦੇ 5 ਲੋਕਾਂ ਨੂੰ ਕੀਤਾ ਗ੍ਰਿਫਤਾਰ। 6 ਮਹੀਨਿਆਂ ਚ LCBO (LIQUOR CONTROL BOARD OF ONTARIO)ਦੀਆਂ 50 ਥਾਂਵਾਂ ਨੂੰ ਬਣਾਇਆ ਨਿਸ਼ਾਨਾ। ਗ੍ਰੇਟਰ ਟੋਰਾਂਟੋ ਇਲਾਕੇ ‘ਚ 240,000 ਡਾਲਰ ਦੀ ਸ਼ਰਾਬ ਕੀਤੀ ਚੋਰੀ। ਸਾਰੇ ਮੁਲਜ਼ਮ 25 ਸਾਲ ਤੋਂ 29 ਸਾਲ ਤੱਕ ਦੇ Find Latest News, Top Headlines…