Sports
Champions Trophy: ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 363 ਦੌੜਾਂ ਦਾ ਟੀਚਾ
Champions Trophy 2025: ਨਿਊਜ਼ੀਲੈਂਡ ਨੇ ਚੈਂਪੀਅਨਸ ਟਰਾਫੀ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਦਾ ਨਵਾਂ ਰਿਕਾਰਡ ਬਣਾਇਆ ਹੈ। ਉਸ ਨੇ ਲਾਹੌਰ ‘ਚ ਖੇਡੇ ਗਏ ਸੈਮੀਫਾਈਨਲ ‘ਚ 6 ਵਿਕਟਾਂ ‘ਤੇ 362 ਦੌੜਾਂ ਬਣਾਈਆਂ।