Entertainment
ਮੈਂ ਪੁਰਾਣੇ ਕਲਾਕਾਰਾਂ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਫਿਰ ਮੈਨੂੰ…

Rising Bhart Summit 2025: ਰਣਦੀਪ ਹੁੱਡਾ ਨੇ ਦੱਸਿਆ ਕਿ ਦਰਸ਼ਕਾਂ ਨੂੰ ਆਪਣੀ ਮਨਪਸੰਦ ਸੈਲਿਬ੍ਰਿਟੀ ਨੂੰ ਦੇਖਣ ਲਈ ਫਿਲਮਾਂ ਦੀਆਂ ਟਿਕਟਾਂ ਖਰੀਦਣੀਆਂ ਪੈਂਦੀਆਂ ਸਨ, ਸਿਨੇਮਾ ਹਾਲ ਜਾਣਾ ਪੈਂਦਾ ਸੀ ਅਤੇ ਇਹ ਸਾਰੀ ਕੋਸ਼ਿਸ਼ ਉਨ੍ਹਾਂ ਵਿੱਚ ਰੁਚੀ ਤੇ ਉਤਸੁਕਤਾ ਪੈਦਾ ਕਰਦੀ ਸੀ।