Sports
ਸੈਮੀਫਾਈਨਲ 'ਚ ਕਿਵੇਂ ਹੋਵੇਗੀ ਦੁਬਈ ਦੀ ਪਿੱਚ, IND ਜਾਂ AUS ਕਿਸ ਨੂੰ ਕਰੇਗੀ ਸਪੋਰਟ?

IND vs AUS Pitch Report: ਟੀਮ ਇੰਡੀਆ ਨੇ ਚੈਂਪੀਅਨਸ ਟਰਾਫੀ ‘ਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਨਿਊਜ਼ੀਲੈਂਡ ‘ਤੇ 44 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕੀਤੀ। ਹੁਣ ਮੰਗਲਵਾਰ ਨੂੰ ਦੁਬਈ ‘ਚ ਸਟੀਵ ਸਮਿਥ ਦੀ ਅਗਵਾਈ ਵਾਲੀ ਆਸਟ੍ਰੇਲੀਆ ਨਾਲ ਸੈਮੀਫਾਈਨਲ ਦੀ ਲੜਾਈ ਹੋਵੇਗੀ।