Health Tips
ਕੀ ਤੁਸੀਂ ਪਾਇਲਸ ਦੇ ਦਰਦ ਤੋਂ ਤੜਪ ਰਹੇ ਹੋ? ਤਾਂ ਇਹਨਾਂ ਆਯੁਰਵੈਦਿਕ ਨੁਸਖਿਆ ਨੂੰ…

Piles Home Remedies: ਅੱਜਕੱਲ੍ਹ ਫਾਸਟ ਫੂਡ ਅਤੇ ਗਲਤ ਖਾਣ-ਪੀਣ ਦੀਆਂ ਆਦਤਾਂ ਕਾਰਨ ਛੋਟੇ ਬੱਚਿਆਂ ਵਿੱਚ ਵੀ ਬਵਾਸੀਰ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਜੇਕਰ ਤੁਹਾਡੇ ਘਰ ਵਿੱਚ ਕੋਈ ਨੌਜਵਾਨ ਬਵਾਸੀਰ ਤੋਂ ਪੀੜਤ ਹੈ, ਤਾਂ ਤੁਸੀਂ ਕੁਝ ਘਰੇਲੂ ਉਪਚਾਰ ਅਪਣਾ ਸਕਦੇ ਹੋ। (ਰਿਪੋਰਟ: ਹਿਨਾ/ਦੇਹਰਾਦੂਨ)