International
Trump Zelensky Row| ਜ਼ੇਲੇਂਸਕੀ ’ਤੇ ਭੜਕੇ ਟਰੰਪ, ਹੋਈ ਤੂੰ-ਤੂੰ, ਮੈਂ-ਮੈਂ | Russia | America | NATO

ਜ਼ੋਰਦਾਰ ਬਹਿਸ ‘ਚ ਤਬਦੀਲ ਹੋਈ ਗੱਲਬਾਤ। ਭੜਕ ਗਏ ਟਰੰਪ, ਜ਼ੇਲੇਂਸਕੀ ਨੇ ਵੀ ਦਿਖਾਏ ਤੇਵਰ। ਜ਼ੇਲੇਂਸਕੀ ਨੇ ਕੀਤਾ US ਦਾ ਅਪਮਾਨ- ਟਰੰਪ । ਤੁਸੀਂ ਪੁਤਿਨ ਦੀ ਭਾਸ਼ਾ ਬੋਲ ਰਹੇ ਹੋ- ਜ਼ੇਲੇਂਸਕੀ। ਯੂਕਰੇਨ ਯੁੱਧ ਵਿਰਾਮ ਨਹੀਂ ਚਾਹੁੰਦਾ- ਜ਼ੇਲੇਂਸਕੀ। ਤੁਸੀਂ ਮੇਰੇ ‘ਤੇ ਦਬਾਅ ਨਹੀਂ ਪਾ ਸਕਦੇ- ਜ਼ੇਲੇਂਸਕੀ Find Latest News, Top Headlines And breaking news only on…