Entertainment
ਸਾਹਮਣੇ ਆਇਆ ਕ੍ਰਿਕਟਰ ਦੀ ਪਤਨੀ ਦਾ BOLD ਅੰਦਾਜ਼, ਇਕ ਵਾਰ ਵੇਖ ਲਿਆ ਤਾਂ ਨਹੀਂ ਹੱਟਣਗੀਆਂ ਨਜ਼ਰਾਂ

05

ਧਨਸ਼੍ਰੀ ਵਰਮਾ ਦੀ ਡਰੈੱਸ ਸੈਂਸ ਬਹੁਤ ਵਧੀਆ ਹੈ। ਕੋਰੀਓਗ੍ਰਾਫਰ ਹੋਣ ਦੇ ਨਾਲ-ਨਾਲ ਉਹ ਫੈਸ਼ਨੇਬਲ ਵੀ ਹੈ। ਉਸਨੇ 27 ਸਤੰਬਰ ਨੂੰ ਆਪਣਾ 28ਵਾਂ ਜਨਮਦਿਨ ਮਨਾਇਆ। ਧਨਸ਼੍ਰੀ ਦਾ ਜਨਮ 1996 ‘ਚ ਦੁਬਈ ‘ਚ ਹੋਇਆ ਸੀ। ਆਪਣੇ ਜਨਮਦਿਨ ਦੇ ਮੌਕੇ ‘ਤੇ ਯੁਜਵੇਂਦਰ ਚਾਹਲ ਨੇ ਇੰਸਟਾਗ੍ਰਾਮ ‘ਤੇ 10 ਤਸਵੀਰਾਂ ਸ਼ੇਅਰ ਕੀਤੀਆਂ ਹਨ। ਚਾਹਲ ਨੇ ਲਿਖਿਆ, ਇਕ ਸਾਲ ਵੱਡਾ, ਇਕ ਸਾਲ ਹੋਰ ਵੀ ਸ਼ਾਨਦਾਰ! ਜਨਮਦਿਨ ਮੁਬਾਰਕ, ਪਿਆਰ। (Dhanashree/Instagram)