Entertainment
ਅਦਾਕਾਰਾ ਨੇ ਬੁਆਏਫ੍ਰੈਂਡ ਦੇ ਪਿਆਰ ਲਈ ਛੱਡਿਆ ਨਾਨ-ਵੈਜ, ਕਿੱਸਿੰਗ ਸੀਨ ਹੋਇਆ ਲੀਕ, ਫਿਰ ਵੀ ਨਹੀਂ ਟਿਕਿਆ ਰਿਸ਼ਤਾ

ਅਦਾਕਾਰਾ ਨੇ ਬੁਆਏਫ੍ਰੈਂਡ ਦੇ ਪਿਆਰ ਲਈ ਛੱਡਿਆ ਨਾਨ-ਵੈਜ, ਕਿੱਸਿੰਗ ਸੀਨ ਹੋਇਆ ਲੀਕ, ਫਿਰ ਵੀ ਨਹੀਂ ਟਿਕਿਆ ਰਿਸ਼ਤਾ
ਬਾਂਬੇ ਟਾਈਮਜ਼ ਨਾਲ ਇੱਕ ਇੰਟਰਵਿਊ ਵਿੱਚ, ਸ਼ਾਹਿਦ ਕਪੂਰ ਨੇ ਮੰਨਿਆ ਕਿ ਉਨ੍ਹਾਂ ਲਈ ਆਪਣੀ ਐਕਸ ਪ੍ਰੇਮਿਕਾ ਕਰੀਨਾ ਕਪੂਰ ਨੂੰ ਸੈਫ ਅਲੀ ਖਾਨ ਨਾਲ ਦੇਖਣਾ ਆਸਾਨ ਨਹੀਂ ਸੀ। ਮੈਨੂੰ ਬੁਰਾ ਲਗ ਰਿਹਾ ਸੀ। ਮੈਂ ਵੀ ਇਨਸਾਨ ਹਾਂ ਤੇ ਅਜਿਹੀਆਂ ਗੱਲਾਂ ਦੇਖ ਕੇ ਪੜ੍ਹ ਕੇ ਦੁੱਖ ਹੁੰਦਾ ਹੈ। ਪਰ ਮੇਰੇ ਕੋਲ ਅੱਗੇ ਵਧਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। । (insta@shah.idkareena)