International
USAID Funding News|Trump ਦਾ ਵੱਡਾ ਐਕਸ਼ਨ,1600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ | PM Modi

USAID (ਯੂਐੱਸ ਏਜੰਸੀ ਫਾਰ ਇੰਟਰਨੈਸ਼ਨਲ ਡਵੈਲਪਮੈਂਟ) ‘ਤੇ ਟਰੰਪ ਦਾ ਵੱਡਾ ਐਕਸ਼ਨ। 1600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ । ਹਜ਼ਾਰਾਂ ਕਰਮਚਾਰੀਆਂ ਨੂੰ ਛੁੱਟੀ ‘ਤੇ ਭੇਜਿਆ। USAID ਨੇ ਭਾਰਤੀ ਚੋਣਾਂ ਮੌਕੇ 182 ਕਰੋੜ ਦੀ ਕੀਤੀ ਸੀ ਫੰਡਿੰਗ। ਇੱਕ ਹਫਤੇ ‘ਚ ਪੰਜ ਵਾਰ ਇਸ ਸੰਸਥਾ ਤੇ ਟਰੰਪ ਨੇ ਚੁੱਕੇ ਸਵਾਲ ਕਿਹਾ, ਇੰਟਰਨੈਸ਼ਨਲ ਫੰਡਿੰਗ ਦੀ ਨਹੀਂ ਹੈ ਜਰੂਰਤ। ਭਾਰਤ ਸਾਡਾ ਫ…