International
Vasundhara Oswal| ਯੁਗਾਂਡਾ ਜੇਲ੍ਹ ’ਚੋਂ ਵਾਪਸ ਆਈ ਓਸਵਾਲ ਪਰਿਵਾਰ ਦੀ ਧੀ, ਦੱਸੀ ਰੂਹ ਕੰਬਾਊ ਦਾਸਤਾਂ| Uganda| N18G

ਲੁਧਿਆਣਾ ਦੇ ਕਾਰੋਬਾਰੀ ਓਸਵਾਲ ਪਰਿਵਾਰ ਦੀ ਧੀ ਨੇ ਯੁਗਾਂਡਾ ‘ਚ ਹੋਈ ਗ੍ਰਿਫ਼ਤਾਰੀ ਦੀ ਦਾਸਤਾਂ ਬਿਆਨ ਕੀਤੀ ਹੈ। ਵਸੁੰਧਰਾ ਓਸਵਾਲ ਨੇ ਦੱਸੀ ਯੁਗਾਂਡਾ ਜੇਲ ਦੀ ਹੱਡ ਬੀਤੀ। ਯੁਗਾਂਡਾ ਦੀ ਜੇਲ੍ਹ ‘ਚ ਬਿਤਾਏ ਮੌਤ ਤੋਂ ਵੀ ਭੈੜੇ ਦਿਨ- ਵਸੁੰਧਰਾ। ਯੂਗਾਂਡਾ ਦੀ ਜੇਲ੍ਹ ‘ਚ ਖਾਣ-ਪੀਣ ਤੋਂ ਵੀ ਤਰਸਾਇਆ- ਵਸੁੰਧਰਾ। ਨਹਾਉਣ ਤੋਂ ਵੀ ਰੋਕਿਆ ਗਿਆ- ਵਸੁੰਧਰਾ ਓਸਵਾਲ। ਤਿੰਨ ਹਫ਼ਤਿਆਂ ਤ…