Sports
Champions Trophy| ਭਾਰਤ-ਪਾਕਿ ਵਿਚਾਲੇ ਮੁਕਾਬਲਾ, ਪਾਕਿਸਤਾਨ ਨੇ ਜਿੱਤੀ ਟਾਸ | India vs Pakistan

SUPER SUNDAY ‘ਚ ਭਾਰਤ-ਪਾਕਿਸਤਾਨ ਵਿਚਾਲੇ ਮਹਾਮੁਕਾਬਲਾ। ਸੈਮੀਫਾਈਨਲ ‘ਚ ਟਿਕਟ ਪੱਕੀ ਕਰਨ ਲਈ ਉਤਰੇਗੀ ਟੀਮ ਇੰਡੀਆ। ਪਾਕਿਸਤਾਨ ਹਾਰਿਆ ਤਾਂ ਟੂਰਨਾਮੈਂਟ ਤੋਂ ਹੋ ਸਕਦਾ ਹੈ ਬਾਹਰ। PAK ਟੀਮ ‘ਚ ਬਾਬਰ ਆਜ਼ਮ ਦੇ ਖੇਡਣ ‘ਤੇ ਸਸਪੈਂਸ। ਪ੍ਰੈਕਟਿਸ ਸੈਸ਼ਨ ਤੋਂ ਗਾਇਬ ਰਹੇ ਬਾਬਰ ਆਜ਼ਮ Find Latest News, Top Headlines And breaking news only on News18 Punjab You…