Sports
Champions Trophy 2025: ਪਾਕਿਸਤਾਨ ਨੇ ਜਿੱਤਿਆ ਟਾਸ, ਭਾਰਤ ਕਰੇਗਾ ਪਹਿਲਾਂ ਗੇਂਦਬਾਜ਼ੀ

Champions Trophy 2025: ਟੀਮ ਇੰਡੀਆ ਦੀ ਪਲੇਇੰਗ ਇਲੈਵਨ ‘ਚ ਬਦਲਾਅ ਦੀ ਸੰਭਾਵਨਾ ਘੱਟ ਹੈ। ਉਹ ਆਪਣੀ ਪਿਛਲੀ ਟੀਮ ਨਾਲ ਹੀ ਮੈਦਾਨ ‘ਚ ਉਤਰਨਾ ਚਾਹੇਗਾ। ਇਸ ਦੇ ਨਾਲ ਹੀ ਪਾਕਿਸਤਾਨ ਦੀ ਓਪਨਿੰਗ ਜੋੜੀ ‘ਚ ਬਦਲਾਅ ਹੋਣਾ ਯਕੀਨੀ ਹੈ। ਕਿਉਂਕਿ ਫਖਰ ਜ਼ਮਾਨ ਟੀਮ ਤੋਂ ਬਾਹਰ ਹੈ। ਉਨ੍ਹਾਂ ਦੀ ਜਗ੍ਹਾ ਇਮਾਮ ਉਲ ਹੱਕ ਆਏ ਹਨ। ਸਾਲ 2017 ਵਿੱਚ ਪਾਕਿਸਤਾਨ ਨੇ ਫਾਈਨਲ ਵਿੱਚ ਭਾਰਤ ਨੂੰ ਹਰਾਇਆ ਸੀ।