Sports
ਭਾਰਤ ਦੇ ਸਾਹਮਣੇ ਨਹੀਂ ਟਿਕ ਸਕੇਗਾ ਪਾਕਿਸਤਾਨ…ਕੁਝ ਨਹੀਂ ਵਿਗਾੜ ਸਕਣਗੇ ਬਾਬਰ-ਰਿਜ਼ਵਾਨ

India vs Pakistan: ਭਾਰਤ-ਪਾਕਿਸਤਾਨ ਮੈਚ ਕੌਣ ਜਿੱਤੇਗਾ, ਇਹ ਕਹਿਣਾ ਮੁਸ਼ਕਿਲ ਹੈ ਪਰ ਪਾਕਿਸਤਾਨ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਭਾਰਤ ਇਹ ਮੈਚ ਆਸਾਨੀ ਨਾਲ ਜਿੱਤ ਜਾਵੇਗਾ।