International
Simranpreet Panesar ਦੇ ਘਰ ED ਦੀ ਰੇਡ, Canada ‘ਚ ਕੀਤੀ ਸੀ 20 ਮਿਲੀਅਨ ਡਾਲਰ ਦੀ ਡਕੈਤੀ | ED Raid

ਕੈਨੇਡਾ ਦੀ ਸਭ ਤੋਂ ਵੱਡੀ ਲੁੱਟ ਮਾਮਲੇ ਦੇ ਮੁਲਜ਼ਮ ਦੇ ਘਰ ED ਦੀ ਰੇਡ। ਮੁਹਾਲੀ ਦੇ ਸੈਕਟਰ 79 ਸਥਿਤ ਘਰ ED ਨੇ ਕੀਤੀ ਛਾਪੇਮਾਰੀ। ਚੰਡੀਗੜ੍ਹ ਦੇ ਸੈਕਟਰ 38 ‘ਚ ਵੀ ED ਵੱਲੋਂ ਕੀਤੀ ਜਾ ਰਹੀ ਰੇਡ। ਮੁਲਜ਼ਮ ਸਿਮਰਨਪ੍ਰੀਤ ਪਨੇਸਰ ਦੇ ਘਰ ਕੀਤੀ ਜਾ ਰਹੀ ਰੇਡ। Find Latest News, Top Headlines And breaking news only on News18 Punjab Youtube Channel.For …