Police security in Ludhiana will keep a eye on mischievous elements on the occasion of Diwali hdb – News18 ਪੰਜਾਬੀ

ਬੀਤੇ ਕੁਝ ਦਿਨ ਤੋਂ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਹੋ ਰਹੀਆਂ ਖੂਨੀ ਝੜਪਾਂ ਨੂੰ ਲੈ ਕੇ ਪੁਲਿਸ ਨੇ ਲਿੱਤਾ ਵੱਡਾ ਐਕਸ਼ਨ ਸਿਵਲ ਹੋਸਪਿਟਲ ਦੀ ਵਧਾਈ ਗਈ ਸੁਰਖਸ਼ਾ ਦੇਹਰਾਤ ਤੱਕ ਪੁਲਿਸ ਪੱਖੋਂ ਸਿਵਲ ਹੋਸਪਿਟਲ ਵਿਚ ਕੀਤੀ ਗਈ ਚੈਕਿੰਗ।ਵਿਤੇ ਕੁਝ ਦਿਨ ਪਹਿਲਾਂ ਤੋਂ ਲੁਧਿਆਣਾ ਦੇ ਸਿਵਲ ਲ ਦੇ ਵਿੱਚ ਲਗਾਤਾਰ ਲੜਾਈ ਝਗੜੇ ਦੇ ਮਾਮਲਿਆਂ ਨੂੰ ਲੈ ਕੇ ਆਉਣ ਵਾਲੇ ਲੋਕਾਂ ਦੇ ਵਿੱਚ ਆਪਸ ਸੀ ਖੂਨੀ ਛੜਪ ਨੂੰ ਲੈ ਕੇ ਪੁਲਿਸ ਪੱਖੋਂ ਸੁਰੱਖਿਆ ਵਧਾਈ ਗਈ ਹੈ।
ਇਹ ਵੀ ਪੜ੍ਹੋ:
ਪੁਲਿਸ ਵਿਭਾਗ ਦੀ ਇਸ ਵਾਰ ਵੱਖਰੀ ਦੀਵਾਲੀ… ਮੁਜ਼ਰਮਾਂ ਦੀ ਥਾਂ ਬਜ਼ੁਰਗਾਂ ਨਾਲ ਬੀਤਾਏ ਖੁਸ਼ੀ ਦੇ ਪਲ਼
ਦੇਰ ਰਾਤ ਪੁਲਿਸ ਦੀ ਇੱਕ ਟੁਕੜੀ ਨੇ ਸਿਵਲ ਹਸਪਤਾਲ ਦੇ ਚੈਕਿੰਗ ਕੀਤੀ ਅਤੇ ਹਰ ਆਉਣ ਜਾਣ ਵਾਲੇ ਦੀ ਪੁੱਛਦਾਸ਼ ਕੀਤੀ ਗਈ ਤਾਂ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਸਿਵਲ ਹੋਸਪਿਟਲ ਚ ਹੋ ਰਹੀਆਂ ਖੂਨੀ ਝੜਪਾਂ ਉੱਤੇ ਰੋਕ ਲਗਾਈ ਜਾ ਸਕੇ ਇਹੀ ਨਹੀਂ ਉਹਨਾਂ ਨੇ ਦੱਸਿਆ ਕਿ ਤਿਹਾਰਾਂ ਦੇ ਦਿਨਾਂ ਨੂੰ ਲੈ ਕੇ ਲੋਕਾਂ ਵਿੱਚ ਲੜਾਈ ਝਗੜੇ ਦੀ ਵਾਰਦਾਤਾਂ ਵੱਧ ਜਾਂਦੀਆਂ ਹਨ। ਜਿਸ ਨੂੰ ਲੈ ਕੇ ਉਹ ਡਾਕਟਰੀ ਮੁਲਾਜ਼ਿ ਲਈ ਲੁਧਿਆਣਾ ਦੇ ਸਿਵਲ ਹੋਸਪਿਟਲ ਚ ਆਉਂਦੇ ਹਨ।
ਦੋਹਾਂ ਧਿਰਾਂ ਦੇ ਆਹਮੋ ਸਾਹਮਣੇ ਹੋਣ ਕਰਕੇ ਉਹਨਾਂ ਵਿੱਚ ਕਈ ਵਾਰ ਲੜਾਈ ਝਗੜਾ ਵਖਣ ਨੂੰ ਮਿਲਦਾ ਹੈ। ਇਸ ਕਰਕੇ ਉਹਨਾਂ ਪੱਖੋਂ ਸਿਵਲ ਹੋਸਪੀਟਲ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
👉 ਨਿਊਜ਼18 ਦੀ ਵੈੱਬ ਸਾਈਟ ‘ਤੇ ਦੇਸ਼-ਵਿਦੇਸ਼ ਦੀਆਂ ਤਾਜ਼ਾ ਖ਼ਬਰਾਂ ਦੇਖਣ ਲਈ ਤੁਸੀਂ ਇਸ ਲਿੰਕ
https://punjab.news18.com/ ‘ਤੇ ਕਲਿੱਕ ਕਰ ਸਕਦੇ ਹੋ।
👉 ਹਰ ਵੇਲੇ Update ਰਹਿਣ ਲਈ ਸਾਨੂੰ
Facebook ‘ਤੇ Like ਕਰੋ।
👉 Live ਖ਼ਬਰਾਂ ਦੇਖਣ ਲਈ ਤੁਸੀਂ ਸਾਡੇ
YouTube ਚੈਨਲ ਨੂੰ Subscribe ਕਰੋ।
👉 ਜ਼ਿਲ੍ਹਿਆਂ ਦੀਆਂ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ
https://shorturl.at/npzE4 ਕਲਿੱਕ ਕਰੋ।
- First Published :