Business
ਹੁਣ ਪਰਾਲੀ ਤੋਂ ਨਹੀਂ ਫੈਲੇਗਾ ਪ੍ਰਦੂਸ਼ਣ! ਪਤੀ-ਪਤਨੀ ਨੇ ਸ਼ੁਰੂ ਕੀਤਾ ਅਜਿਹਾ ਕਾਰੋਬਾਰ…

ਹਰ ਸਾਲ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ‘ਚ ਛੱਡੀ ਜਾਂਦੀ ਪਰਾਲੀ ਕਿਸਾਨਾਂ ਲਈ ਸਿਰਦਰਦੀ ਬਣ ਜਾਂਦੀ ਹੈ, ਬਿਹਾਰ ਦੇ ਇਸ ਪਤੀ-ਪਤਨੀ ਨੇ ਪਰਾਲੀ ਤੋਂ ਅਜਿਹਾ ਕਾਰੋਬਾਰ ਰਚਿਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।