International
US ਤੋਂ ਡਿਪੋਰਟ 300 ਲੋਕ ਪਨਾਮਾ ‘ਚ ਨਜ਼ਰਬੰਦ | 300 detained in Panama hotel | Deport | Punjabi News

US ਤੋਂ ਡਿਪੋਰਟ 300 ਲੋਕ ਪਨਾਮਾ ‘ਚ ਨਜ਼ਰਬੰਦ। ਪਨਾਮਾ ਦੇ ਇੱਕ ਹੋਟਲ ‘ਚ ਨਜ਼ਰ ਬੰਦ ਨੇ 300 ਲੋਕ। ਨਜ਼ਰਬੰਦ ਲੋਕਾਂ ‘ਚ ਭਾਰਤੀ ਲੋਕ ਵੀ ਸ਼ਾਮਲ। ਪਾਕਿਸਤਾਨ, ਇਰਾਨ, ਅਫਗਾਨਿਸਤਾਨ ਤੇ ਚੀਨ ਦੇ ਲੋਕ ਨਜ਼ਰ ਬੰਦ। ਮਾਮਲੇ ‘ਚ ਗੈਰ ਕਾਨੂੰਨੀ ਪਰਵਾਸੀ ਕੌਮਾਂਤਰੀ ਅਥਾਰਿਟਜ਼ ਦਾ ਬਿਆਨ। ‘40% ਤੋਂ ਵੱਧ ਪਰਵਾਸੀ ਸਵੈ ਇੱਛਾ ਨਾਲ ਜਾਣਾ ਚਾਹੁੰਦੇ ਆਪਣੇ ਮੁਲਕ’। ਪਨਾਮਾ ਨੇ ਇਲਜ਼ਾਮਾਂ ਤੋਂ ਕੀ…