Punjab
ਪੰਥਕ ਸਫਾਂ ਵਿੱਚ ਇਲੈਕਸਨ ਦੇ ਨਤੀਜੇ ਤੋਂ ਹੈਰਾਨੀ : ਜਥੇਦਾਰ ਵਡਾਲਾ

ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਲਈ ਸਾਡੇ ਉੱਪਰ ਬੀਜੇਪੀ,ਕਾਂਗਰਸ ,ਆਪ ਦੀ ਮਦਦ ਲੈਣ ਬਾਰੇ ਇਲਜ਼ਾਮ ਲਾਏ ਸਨ ਉਹ ਹੁਣ ਉਹਨਾਂ ਨੇ ਆਪਣੇ ਖੁੱਦ ਤੇ ਸਾਬਤ ਕਰ ਦਿਖਾਏ ਹਨ। ਸ੍ਰੋਮਣੀ ਅਕਾਲੀ ਦਲ ਵੱਲੋਂ ਚਾਰ ਜਿਮਨੀ ਚੋਣਾਂ ਦਾ ਬਾਈਕਾਟ ਕਰਨਾ ਵੀ ਇਸ ਘੜੀ ਦਾ ਹਿੱਸਾ ਹੈ। ਕਾਂਗਰਸ ਦੇ ਪੱਖੀ ਜਿਹੜੇ ਮੈਂਬਰ ਐਸਜੀਪੀਸੀ ਦੇ ਸਨ ਉਹਨਾਂ ਨੇ ਆਪਣੀਆਂ ਵੋਟਾਂ ਨਹੀਂ ਪਾਈਆਂ ਅਤੇ ਬੀਜੇਪੀ ਦੇ ਮੈਂਬਰਾਂ ਨੇ ਵੋਟਾਂ ਜਥੇ: ਧਾਮੀ ਨੂੰ ਪਾਈਆਂ ਹਨ।