International
Deport ਹੋਏ ਭਾਰਤੀਆਂ ਨੂੰ ਰੱਖਣ ਨੂੰ ਰਾਜ਼ੀ ਹੋਏ ਕਈ ਦੇਸ਼, 200 ਡਿਪੋਰਟੀਜ਼ ਦਾ ਪਹਿਲਾ ਬੈਚ ਪਹੁੰਚਿਆ Costa Rica|N18G

ਡਿਪੋਰਟ ਹੋਏ ਭਾਰਤੀਆਂ ਨੂੰ ਰੱਖਣ ਨੂੰ ਤਿਆਰ ਕੋਸਟਾਰਿਕਾ। ਨਾਗਰਿਕਤਾ ਦੀ ਪੁਸ਼ਟੀ ਨਾ ਹੋਣ ਤੱਕ ਰਹਿ ਸਕਣਗੇ ਕੋਸਟਾਰਿਕਾ। 200 ਡਿਪੋਰਟੀਜ਼ ਦਾ ਪਹਿਲਾ ਬੈਚ ਪਹੁੰਚਿਆ ਕੋਸਟਾਰਿਕਾ।ਦੱਖਣੀ ਅਮਰੀਕਾ ਦੇ ਕਈ ਦੇਸ਼ਾਂ ਨੇ ਰਹਿਣ ਲਈ ਕੀਤੀ ਵਿਵਸਥਾ। ਡਿਪੋਰਟੀਜ਼ ਨੂੰ ਅਸਥਾਈ ਤੌਰ ‘ਤੇ ਰੱਖਣ ਨੂੰ ਰਾਜ਼ੀ ਹੋਏ ਕਈ ਦੇਸ਼। ਦੂਜੇ ਦੇਸ਼ਾਂ ਵੱਲੋਂ ਨਾਗਰਿਕਾਂ ਦੀ ਪਛਾਣ ਨਾ ਹੋਣ ਤੱਕ ਰਹਿ ਸਕਣਗ…