Entertainment
ਨਾ ‘ਸ਼ੋਲੇ’, ਨਾ ‘ਧਰਮਵੀਰ’, ਇਹ ਹੈ ਧਰਮਿੰਦਰ ਦੀ ਫਿਲਮ, ਜਿਸ ਨੇ ਪੂਰੇ ਦਿਓਲ ਪਰਿਵਾਰ ਦੀ ਬਦਲ ਦਿੱਤੀ ਕਿਸਮਤ, ਬਜਟ ਤੋਂ ਕੀਤੀ ਦੁੱਗਣੀ ਕਮਾਈ

06

‘ਆਪਨੇ’ ਤੋਂ ਪਹਿਲਾਂ ਸਿਰਫ ਸੰਨੀ ਦਿਓਲ ਦੀ ‘ਗਦਰ’ ਹੀ ਬਲਾਕਬਸਟਰ ਸੀ। ਗਦਰ ਤੋਂ ਬਾਅਦ ਉਨ੍ਹਾਂ ਨੇ ‘ਲਕੀਰ’, ‘ਖੇਲ’, ‘ਫਰਜ਼’, ਜਾਨੀ ਦੁਸ਼ਮਨ, ਨਕਸ਼, ਜੋ ਬੋਲੇ ਸੋ ਨਿਹਾਲ, ਫੁੱਲ ਐਨ ਫਾਈਨਲ ਵਰਗੀਆਂ ਫਲਾਪ ਫਿਲਮਾਂ ਦਿੱਤੀਆਂ। (ਫੋਟੋ: ਫਿਲਮ ਪੋਸਟਰ)