International
ਕੁੜੀਆਂ AI ਚੈਟਬੋਟ ਨੂੰ ਬਣਾ ਰਹੀਆਂ ਬੁਆਏਫ੍ਰੈਂਡ, ਸ਼ਾਂਤ ਹੋ ਕੇ ਸੁਣਦਾ ਹੈ ਗੱਲਾਂ!

ਚੀਨ ਵਿੱਚ ਇੱਕ ਨਵਾਂ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ। ਇੱਥੇ, ਕੁੜੀਆਂ ਇਨਸਾਨਾਂ ਨੂੰ ਆਪਣਾ ਬੁਆਏਫ੍ਰੈਂਡ ਬਣਾਉਣ ਦੀ ਬਜਾਏ ਹੁਣ AI ਨੂੰ ਆਪਣਾ ਬੁਆਏਫ੍ਰੈਂਡ ਬਣਾ ਰਹੀਆਂ ਹਨ। ਇਸ ਕਾਰਨ ਇੱਕ ਐਪ ਕਾਫੀ ਮਸ਼ਹੂਰ ਹੋ ਰਹੀ ਹੈ।