International
Latest News | ਵੱਡੀਆਂ ਤੇ ਤਾਜ਼ਾ ਖ਼ਬਰਾਂ |Amritsar Airport |Deport | Bhagwant Mann |Deported indians

ਦੂਜੀ ਫਲਾਈਟ ‘ਚ ਵੀ ਜੰਜ਼ੀਰਾਂ ‘ਚ ਬੰਨ੍ਹ ਕੇ ਭੇਜੇ ਗਏ ਭਾਰਤੀ। ਪੈਰਾਂ ‘ਚ ਬੇੜੀਆਂ ਅਤੇ ਹੱਥਾਂ ‘ਚ ਲੱਗੀ ਹੱਥਕੜੀ। ਡਿਪੋਰਟ ਹੋ ਕੇ ਪਹੁੰਚੇ ਨੌਜਵਾਨਾਂ ਨੇ ਦੱਸਿਆ। ਸਾਨੂੰ ਬੇੜੀਆਂ ‘ਚ ਬੰਨ੍ਹਿਆ ਗਿਆ- ਨੌਜਵਾਨ। ਦੇਰ ਰਾਤ ਅਮਰੀਕਾ ਤੋਂ ਡਿਪੋਰਟ ਹੋਏ ਨੇ 116 ਹੋਰ ਭਾਰਤੀ। US ਮਿਲਟ੍ਰੀ ਦਾ ਜਹਾਜ਼ ਅੰਮ੍ਰਿਤਸਰ ਲੈ ਕੇ ਆਇਆ। ਡਿਪੋਰਟ ਭਾਰਤੀਆਂ ਚੋਂ 65 ਪੰਜਾਬ ਦੇ ਰਹਿਣ ਵਾਲੇ…