International
Tariff ‘ਤੇ Trump ਦਾ ਬਿਆਨ ਕਿਹਾ ‘ਭਾਰਤ ਲਈ ਸਪੈਸ਼ਲ ਟੈਰਿਫ ਲਾਗੂ ਹੋਵੇਗਾ’|Deportation|PM Modi|Meeting

ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਦਾ ਬਿਆਨ। ਜੋ ਜਿੰਨਾ ਟੈਰਿਫ ਲਾਵੇਗਾ, ਅਸੀਂ ਵੀ ਉਨ੍ਹਾਂ ਹੀ ਟੈਰਿਫ ਲਾਵਾਂਗੇ- ਟਰੰਪ। ਅਸੀਂ ਭਾਰਤ ਦੇ ਬਰਾਬਰ ਟੈਰਿਫ ਲਗਾਵਾਂਗੇ- ਟਰੰਪ। ਭਾਰਤ ‘ਚ ਦੁਨੀਆ ਦਾ ਸਭ ਤੋਂ ਜ਼ਿਆਦਾ ਟੈਰਿਫ- ਟਰੰਪ। ਭਾਰਤ ‘ਚ ਕੁਝ ਵੀ ਵੇਚਣਾ ਬਹੁਤ ਮੁਸ਼ਕਿਲ ਹੈ- ਟਰੰਪ। ਭਾਰਤ ਲਈ ਸਪੈਸ਼ਲ ਟੈਰਿਫ ਲਾਗੂ ਹੋਵੇਗਾ- ਟਰੰਪ। ਕਈ ਚੀਜ਼ਾਂ ‘ਤੇ ਟੈਰਿਫ ਘਟਾਇਆ ਵੀ …