Health Tips
ਇਨ੍ਹਾਂ ਸਬਜ਼ੀਆਂ ਵਿੱਚ ਲੁਕੇ ਹੁੰਦੇ ਹਨ ਖ਼ਤਰਨਾਕ ਕੀੜੇ, ਇੰਝ ਕਰੋਗੇ ਪ੍ਰਯੋਗ ਤਾਂ ਨਾ ਵਿਗੜੇਗਾ ਸਵਾਦ ਅਤੇ ਨਾ ਹੀ ਸਿਹਤ ‘ਤੇ ਪਵੇਗਾ ਅਸਰ

05

ਕੁੰਦਰੂ, ਜਿਸ ਨੂੰ ਬਹੁਤ ਸਾਰੇ ਲੋਕ ਬੜੇ ਚਾਅ ਨਾਲ ਖਾਂਦੇ ਹਨ, ਇਸ ਵਿਚ ਕੀੜੇ ਵੀ ਹੋ ਸਕਦੇ ਹਨ। ਇਹ ਖ਼ਤਰਾ ਖਾਸ ਕਰਕੇ ਵੱਡੇ ਅਤੇ ਪੀਲੇ ਰੰਗ ਦੇ ਕੁੰਦਰੂ ਵਿੱਚ ਵੱਧਦਾ ਹੈ। ਕੁੰਦਰੂ ਨੂੰ ਕਦੇ ਵੀ ਕੱਚਾ ਨਹੀਂ ਖਾਣਾ ਚਾਹੀਦਾ, ਸਗੋਂ ਇਸ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਹੀ ਖਾਣਾ ਚਾਹੀਦਾ ਹੈ।