Business
ਹਰ ਮੌਸਮ 'ਚ ਰਹਿੰਦੀ ਹੈ ਇਸ ਪ੍ਰਾਡਕਟ ਦੀ ਮੰਗ, ਇਸ ਕਾਰੋਬਾਰ ਨਾਲ ਹੋਵੇਗੀ ਲੱਖਾਂ ਦੀ ਕਮਾਈ

ਅੱਜ ਦੀ ਬਦਲਦੀ ਜੀਵਨ ਸ਼ੈਲੀ ਵਿੱਚ ਟਿਸ਼ੂ ਪੇਪਰ ਯਾਨੀ ਨੈਪਕਿਨ ਦੀ ਵਰਤੋਂ ਬਹੁਤ ਵੱਧ ਗਈ ਹੈ। ਆਮ ਤੌਰ ‘ਤੇ ਹੱਥ ਅਤੇ ਮੂੰਹ ਸਾਫ਼ ਕਰਨ ਲਈ ਟਿਸ਼ੂ ਪੇਪਰ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜਕੱਲ੍ਹ ਇਸ ਦੀ ਵਰਤੋਂ ਲਗਭਗ ਹਰ ਜਗ੍ਹਾ ਕੀਤੀ ਜਾਂਦੀ ਹੈ ਜਿਵੇਂ ਕਿ ਰੈਸਟੋਰੈਂਟ, ਹੋਟਲ, ਢਾਬੇ, ਦਫ਼ਤਰ, ਹਸਪਤਾਲ ਆਦਿ।