Entertainment
ਮਹਾਕੁੰਭ 'ਚ ਮਾਲਾ ਵੇਚ ਕੇ ਵੀ ਇੰਨੀ ਮੋਟੀ ਰਕਮ ਨਹੀਂ ਕਮਾ ਸਕੀ ਮੋਨਾਲੀਸਾ…

Monalisa Debut Film Fees: ਮੱਧ ਪ੍ਰਦੇਸ਼ ਦੇ ਇੰਦੌਰ ਨੇੜੇ ਮਹੇਸ਼ਵਰ ਪਿੰਡ ਦੀ ਰਹਿਣ ਵਾਲੀ ਮੋਨਾਲੀਸਾ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਸ ਦੀ ਕਿਸਮਤ ਬਦਲਣ ਵਾਲੀ ਹੈ। ਪ੍ਰਯਾਗਰਾਜ ‘ਚ ਮਹਾਕੁੰਭ ਦੌਰਾਨ ਮਾਲਾ ਵੇਚਣ ਨਿਕਲੀ ਮੋਨਾਲੀਸਾ ਇੰਨੀ ਵਾਇਰਲ ਹੋਈ ਕਿ ਉਸ ਨੂੰ ਬਾਲੀਵੁੱਡ ਫਿਲਮ ਮਿਲ ਗਈ।