Tech
Keyboard 'ਤੇ ਕਿਉਂ ਨਹੀਂ ਲਿਖਦੇ ਸਿੱਧੀ ABCD? ਕਾਰਨ ਸ਼ਾਇਦ ਹੀ ਕਿਸੇ ਨੂੰ ਹੋਵੇਗਾ ਪਤਾ

Keyboard: ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਅਸੀਂ ਟਾਈਪਿੰਗ ਲਈ ਕਿਸੇ ਵੀ ਡਿਵਾਈਸ ਦਾ ਕੀ-ਬੋਰਡ ਕੱਢਦੇ ਹਾਂ, ਤਾਂ ਅੱਖਰ ਕਦੇ ਵੀ ਸਹੀ ਕ੍ਰਮ ਵਿੱਚ ਨਹੀਂ ਹੁੰਦੇ। ਕੀ ਤੁਸੀਂ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਜਾਂ ਇਸਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ?