Sports
ਰੋਹਿਤ ਸ਼ਰਮਾ ਦੇ ਤੂਫਾਨ 'ਚ ਉੱਡੇ ਅੰਗਰੇਜ਼, ਭਾਰਤ ਨੇ ਦੂਜੇ ਵਨਡੇਅ ਨਾਲ ਜਿੱਤੀ ਸੀਰੀਜ਼

India vs England 2nd ODI: ਭਾਰਤ ਨੇ ਕਟਕ ਵਿੱਚ ਇੰਗਲੈਂਡ ਨੂੰ ਹਰਾ ਕੇ ਇੱਕ ਰੋਜ਼ਾ ਲੜੀ ਜਿੱਤ ਲਈ ਹੈ। ਦੂਜੇ ODI ਵਿੱਚ ਭਾਰਤ ਦੀ ਜਿੱਤ ਦੇ ਹੀਰੋ ਰਹੇ ਕਪਤਾਨ ਰੋਹਿਤ ਸ਼ਰਮਾ। ਹਿਟਮੈਨ ਰੋਹਿਤ ਨੇ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ।