International
ਸਵੇਰੇ 7.5 ਦੀ ਤੀਬਰਤਾ ਨਾਲ ਹਿੱਲੀ ਧਰਤੀ, ਸੁਨਾਮੀ ਦੀ ਤਬਾਹੀ ਦਾ ਅਲਰਟ, ਖ਼ਤਰੇ ਵਿਚ ਕਰੋੜ

Earathqukae: ਹੋਂਡੂਰਸ ਵਿਚ 7.5 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਕੈਰੇਬੀਅਨ ਸਾਗਰ ਅਤੇ ਉੱਤਰੀ ਹੋਂਡੂਰਸ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ। ਅਮਰੀਕਾ ਅਟਲਾਂਟਿਕ ਜਾਂ ਖਾੜੀ ਤੱਟਾਂ ‘ਤੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।