Health Tips
ਠੰਢ 'ਚ ਕਣਕ ਦੀ ਥਾਂ ਰਾਗੀ ਜਾਂ ਜੌਂ ਦੀ ਰੋਟੀ ਖਾਣ ਨਾਲ ਸ਼ੂਗਰ ਹੋਵੇਗੀ ਕੰਟਰੋਲ…

ਸ਼ੂਗਰ ਦੇ ਮਰੀਜ਼ ਘੱਟ-ਕਾਰਬੋਹਾਈਡਰੇਟ, ਹਾਈ-ਪ੍ਰੋਟੀਨ ਵਾਲੀ ਡਾਈਨ ਨੂੰ ਅਪਣਾ ਸਕਦੇ ਹਨ। ਕਣਕ ਦੀਆਂ ਆਮ ਰੋਟੀਆਂ ਦੀ ਬਜਾਏ, ਜਵਾਰ, ਜੌਂ, ਰਾਗੀ, ਜਾਂ ਕੁੱਟੂ ਦੇ ਆਟੇ ਦੀਆਂ ਰੋਟੀਆਂ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰੋ। ਇਹ ਵਿਕਲਪ ਨਾ ਸਿਰਫ਼ ਸਿਹਤਮੰਦ ਹਨ ਬਲਕਿ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ।