Sports
ਪਿਛਲੀਆਂ 10 ਟੈਸਟ ਪਾਰੀਆਂ ‘ਚ KL ਰਾਹੁਲ ਨੇ ਵਿਰਾਟ ਤੇ ਰੋਹਿਤ ਤੋਂ ਵੱਧ ਦੌੜਾਂ ਬਣਾਈਆਂ, ਸੈਂਕੜਾ ਲਗਾਇਆ

06

ਕੇਐੱਲ ਰਾਹੁਲ ਦੀ ਗੱਲ ਕਰੀਏ ਤਾਂ ਉਨ੍ਹਾਂ ਪਿਛਲੀਆਂ 10 ਪਾਰੀਆਂ ‘ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਜ਼ਿਆਦਾ ਦੌੜਾਂ ਇਕੱਲੇ ਹੀ ਬਣਾਈਆਂ ਹਨ। ਉਸ ਦੇ ਖਾਤੇ ‘ਚ ਕੁੱਲ 339 ਦੌੜਾਂ ਹਨ, ਜਿਨ੍ਹਾਂ ‘ਚੋਂ ਉਸ ਦੀ 101 ਦੌੜਾਂ ਦੀ ਪਾਰੀ ਸਭ ਤੋਂ ਵੱਡੀ ਸੀ। ਉਨ੍ਹਾਂ ਇਹ ਪਾਰੀ ਦੱਖਣੀ ਅਫ਼ਰੀਕਾ ਖ਼ਿਲਾਫ਼ ਸੈਂਚੁਰੀਅਨ ਵਿੱਚ ਖੇਡੀ ਸੀ।