Business
Old Regime Vs New Regime: ਆ ਗਿਆ ਹੈ Income Tax ਦੀ Old ਰਿਜੀਮ ਨੂੰ ਛੱਡਣ ਦਾ ਸਮਾਂ

ਸਰਕਾਰ ਨੇ ਕੇਂਦਰੀ ਬਜਟ 2025 ਵਿੱਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਵਿੱਤ ਮੰਤਰੀ ਨੇ ਆਮਦਨ ਕਰ ਨਿਯਮਾਂ ਨੂੰ ਸਰਲ ਬਣਾਉਣ ਦਾ ਐਲਾਨ ਕੀਤਾ। ਹੁਣ ਸਾਲਾਨਾ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਟੈਕਸ ਦੇਣ ਦੀ ਕੋਈ ਲੋੜ ਨਹੀਂ ਹੈ।