Business
UDAN scheme: ਕੀ ਹੈ ਸਰਕਾਰ ਦੀ 'ਉਡਾਨ' ਸਕੀਮ, ਆਮ ਆਦਮੀ ਨੂੰ ਹਵਾਈ ਸਫਰ ਦੇਣ ਦੀ ਤਿਆਰੀ

UDAN scheme: ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ‘ਉਡਾਨ ਯੋਜਨਾ’ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਉਡਾਨ 88 ਹਵਾਈ ਅੱਡਿਆਂ ਨੂੰ 619 ਰੂਟਾਂ ਨਾਲ ਜੋੜ ਕੇ 1.5 ਕਰੋੜ ਮੱਧ ਵਰਗ ਦੇ ਲੋਕਾਂ ਨੂੰ ਹਵਾਈ ਸੰਪਰਕ ਪ੍ਰਦਾਨ ਕਰੇਗਾ।